ਭਾਖੜਾ ਨਹਿਰ ਵਿਚ ਮੁੰਡਾ-ਕੁੜੀ ਨੇ ਮਾਰੀ ਛਾਲ

ਪਟਿਆਲਾ, 9 ਦਸੰਬਰ, ਨਿਰਮਲ : ਭਾਖੜਾ ਨਹਿਰ ਵਿਚ ਇਕ ਕਾਲਜ ਦੇ ਦੋ ਵਿਦਿਆਰਥੀ ਰੁੜ੍ਹ ਗਏ। ਨਹਿਰ ਵਿਚ ਰੁੜ੍ਹੀ ਵਿਦਿਆਰਥਣ ਦੀ ਪਛਾਣ ਸਰਬਜੀਤ ਕੌਰ ਵਾਸੀ ਟੋਹਾਣਾ ਹਰਿਆਣਾ ਤੇ ਲੜਕੇ ਦੀ ਪਛਾਣ ਜਗਨੂਰ ਸਿੰਘ ਵਾਸੀ ਕੜਾਹ ਵਾਲਾ ਚੌਕ ਪਟਿਆਲਾ ਵਜੋਂ ਹੋਈ...