ਸਰੀ ਕਨੇਡਾ ਵਿਖੇ ਮਹਾਨ ਵਿਦਵਾਨ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਜੀ ਦਾ ਸਨਮਾਨ ਕੀਤਾ

ਸਿੱਖ ਕੌਮ ਦੇ ਮਹਾਨ ਵਿਦਵਾਨ, ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਜੋ ਕਿ ਦੇਸ਼ ਵਿਦੇਸ਼ਾਂ ਵਿੱਚ ਨਿਰੰਤਰ ਗੁਰ ਇਤਹਾਸ ਸਿੱਖ ਇਤਿਹਾਸ ਦੀ ਕਥਾ ਗੁਰਮਤਿ ਦੇ ਦਾਇਰੇ ਸਿੱਖ ਰਹਿਤ ਮਰਿਯਾਦਾ ਦੇ ਫਲਸਫੇ ਵਿੱਚ ਰਹਿੰਦਿਆਂ ਕਰਦੇ। ਗੁਰਦੁਆਰਾ ਦੂਖ...