ਅੰਮ੍ਰਿਤਸਰ ’ਚ ਅੱਧੀ ਰਾਤੀ ਖੜਕੀਆਂ ਡਾਂਗਾਂ

ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : ਅੰਮ੍ਰਿਤਸਰ ਦੇ ਨਹਿਰੂ ਕਲੋਨੀ ਇਲਾਕੇ ਦੇ ਵਿੱਚ ਦੋ ਧਿਰਾਂ ਵਿਚਕਾਰ ਪੁਰਾਣੀ ਰੰਜਿਸ਼ ਨੂੰ ਲੈ ਕੇ ਜੰਮ ਕੇ ਚੱਲੀਆਂ ਬੋਤਲਾਂ ਅਤੇ ਇੱਟਾਂ ਰੋੜੇ , ਇਲਾਕੇ ਵਿਚ ਡਰ ਦਾ ਮਾਹੌਲ ਵੇਖਣ ਨੂੰ ਮਿਲਿਆ, ਇਸ ਮੌਕੇ ਮੀਡੀਆ ਨਾਲ...