Begin typing your search above and press return to search.

ਅੰਮ੍ਰਿਤਸਰ ’ਚ ਅੱਧੀ ਰਾਤੀ ਖੜਕੀਆਂ ਡਾਂਗਾਂ

ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : ਅੰਮ੍ਰਿਤਸਰ ਦੇ ਨਹਿਰੂ ਕਲੋਨੀ ਇਲਾਕੇ ਦੇ ਵਿੱਚ ਦੋ ਧਿਰਾਂ ਵਿਚਕਾਰ ਪੁਰਾਣੀ ਰੰਜਿਸ਼ ਨੂੰ ਲੈ ਕੇ ਜੰਮ ਕੇ ਚੱਲੀਆਂ ਬੋਤਲਾਂ ਅਤੇ ਇੱਟਾਂ ਰੋੜੇ , ਇਲਾਕੇ ਵਿਚ ਡਰ ਦਾ ਮਾਹੌਲ ਵੇਖਣ ਨੂੰ ਮਿਲਿਆ, ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਅੰਕੁਸ਼ ਨਾਮ ਦੇ ਨੌਜਵਾਨ ਦੇ ਨਾਲ਼ 25 […]

ਅੰਮ੍ਰਿਤਸਰ ’ਚ ਅੱਧੀ ਰਾਤੀ ਖੜਕੀਆਂ ਡਾਂਗਾਂ
X

Editor EditorBy : Editor Editor

  |  1 Jan 2024 8:27 AM IST

  • whatsapp
  • Telegram
ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : ਅੰਮ੍ਰਿਤਸਰ ਦੇ ਨਹਿਰੂ ਕਲੋਨੀ ਇਲਾਕੇ ਦੇ ਵਿੱਚ ਦੋ ਧਿਰਾਂ ਵਿਚਕਾਰ ਪੁਰਾਣੀ ਰੰਜਿਸ਼ ਨੂੰ ਲੈ ਕੇ ਜੰਮ ਕੇ ਚੱਲੀਆਂ ਬੋਤਲਾਂ ਅਤੇ ਇੱਟਾਂ ਰੋੜੇ , ਇਲਾਕੇ ਵਿਚ ਡਰ ਦਾ ਮਾਹੌਲ ਵੇਖਣ ਨੂੰ ਮਿਲਿਆ, ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਅੰਕੁਸ਼ ਨਾਮ ਦੇ ਨੌਜਵਾਨ ਦੇ ਨਾਲ਼ 25 ਦੇ ਕਰੀਬ ਨੌਜਵਾਣ ਇੱਕਠੇ ਹੋ ਕੇ ਆਏ ਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸੀ ਤੇ ਪਰ ਉਦੋਂ ਗਲੀ ਦੇ ਵਿੱਚ ਲੱਗੀਆਂ ਗੱਡੀਆਂ ਤੇ ਮੋਟਰਸਾਇਕਲ ਦੀਆਂ ਕੀਤੀਆਂ ਗਈਆਂ ਭੰਨ ਤੋੜ ਉਣਾ ਕਿਹਾ ਕਿ ਅੱਠ ਦਸ ਦੇ ਕਰੀਬ ਗੱਡੀਆਂ ਦੇ ਸ਼ੀਸ਼ੇ ਤੱਕ ਤੋੜ ਦਿੱਤੇ ਗਏ ਤੇ ਚੰਗਾ ਇੱਟ ਰੋੜਾ ਵੀ ਚੱਲਿਆ ਉਹਨਾਂ ਕਿਹਾ ਕਿ ਅਸੀਂ ਭੱਜ ਕੇ ਆਪਣੀ ਜਾਨ ਬਚਾਈ ਕਿਹਾ ਕਿ ਤੇਜਧਾਰ ਹਥਿਆਰਾਂ ਦੇ ਨਾਲ ਕੁੱਝ ਲੋਕਾਂ ਤੇ ਹਮਲੇ ਵੀ ਕੀਤੇ ਗਏ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਵੱਲੋਂ ਛੁਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਵੱਲੋਂ ਬੁਰੀ ਤਰਹਾਂ ਤੇ ਦਾ ਹਥਿਆਰਾਂ ਨਾਲ ਲੜਕੇ ਨਾਲ ਕੁੱਟਮਾਰ ਕੀਤੀ ਗਈ। ਤੇ ਉੱਤੇ ਹਮਲਾ ਕੀਤਾ ਗਿਆ। ਜਿਸਦੇ ਚਲਦੇ ਲੜਕਾ ਗੰਭੀਰ ਜ਼ਖਮੀ ਹੋ ਗਿਆ ਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ ਕੁਝ ਲੋਕਾਂ ਨੂੰ ਮਮੂਲੀ ਜਿਹੀਆ ਚੋਟਾਂ ਵੀ ਲੱਗੀਆਂ ਹਨ। ਉਣਾ ਕਿਹਾ ਕਿ ਪੁਲੀਸ ਅਧਿਕਾਰੀ ਵੀ ਮੌਕੇ ਤੇ ਪੁਹੰਚ ਗਏ। ਉੱਥੇ ਹੀ ਪੀੜਿਤ ਪਰਿਵਾਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ।
ਉੱਥੇ ਹੀ ਮੌਕੇ ਤੇ ਪੁੱਜੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚਲਦੇ ਦੋ ਧਿਰਾਂ ਵਿੱਚ ਲੜਾਈ ਝਗੜਾ ਹੋਇਆ ਤੇ ਚੰਗੇ ਇੱਟਾਂ ਰੋੜੇ ਚ ਲਾਏ ਗਏ ਹਨ। ਤੇ ਕੁਝ ਗੱਡੀਆਂ ਦੀ ਵੀ ਭੰਨਤੋੜ ਕੀਤੀ ਗਈ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਜਾਂਚ ਕੀਤੀ ਜਾਵੇਗੀ।
Next Story
ਤਾਜ਼ਾ ਖਬਰਾਂ
Share it