ਇਨਕਮ ਟੈਕਸ ਦੀ ਛਾਪੇਮਾਰੀ ਦੌਰਾਨ ਘਰ ਵਿਚੋਂ 42 ਕਰੋੜ ਰੁਪਏ ਮਿਲੇ

ਬੈਂਗਲੁਰੂ, 14 ਅਕਤੂਬਰ, ਨਿਰਮਲ-ਬੈਂਗਲੁਰੂ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇਨਕਮ ਟੈਕਸ ਦੀ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਮਿਲੇ ਹਨ। 12 ਅਕਤੂਬਰ ਦੀ ਰਾਤ ਨੂੰ ਬੈਂਗਲੁਰੂ ਦੇ ਆਰਟੀ ਨਗਰ ਵਿੱਚ ਇੱਕ ਘਰ ਵਿੱਚ ਬੈਡ ਦੇ ਹੇਠਾਂ 22...