ਇਜ਼ਰਾਈਲ ਵਿਚ ਹੋਏ ਕਤਲੇਆਮ ਦੀਆਂ ਤਸਵੀਰਾਂ ਨੇ ਝੰਜੋੜ ਦਿਤੀ ਦੁਨੀਆਂ

ਯੇਰੂਸ਼ਲਮ, 12 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਕਈ ਕਸਬਿਆਂ ਵਿਚ ਹੋਏ ਕਤਲੇਆਮ ਦੀਆਂ ਤਸਵੀਰਾਂ ਨੇ ਦੁਨੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ। 7 ਅਕਤੂਬਰ ਨੂੰ ਹਮਾਸ ਵੱਲੋਂ ਕੀਤੇ ਹਮਲੇ ਦੌਰਾਨ ਸਿਰਫ...