ਮੰਗਤਿਆਂ ਬਾਰੇ ਕਰੋ ਸ਼ਿਕਾਇਤ ਤੇ ਲੈ ਜਾਓ ਇਨਾਮ

ਆਉਂਦੇ ਜਾਂਦੇ ਰਾਹ ਉੱਤੇ ਤੁਹਾਨੂੰ ਬਹੁਤੀ ਲੋਕੀ ਭੀਖ ਮੰਗਦੇ ਨਜ਼ਰ ਆ ਜਾਂਦੇ ਹਨ। ਕਈ ਵਾਰ ਤਾਂ ਟ੍ਰੈਫਿਕ ਲਾਈਟਾਂ ਉੱਤੇ ਜਦੋਂ ਤੁਸੀਂ ਖੜ੍ਹੇ ਹੁੰਦੇ ਹੋ ਤਾਂ ਅੱਗੇ ਪਿੱਛੇ ਭੀਖ ਮੰਗਣ ਵਾਲੇ ਪਿੱਛੇ ਹੀ ਪੈ ਜਾਂਦੇ ਹਨ ਤੇ ਜਿਆਦਾਤਰ ਲੋਕੀ ਇਸ ਤੋਂ...