ਬੱਚਿਆਂ ਤੋਂ ਭੀਖ ਮੰਗਵਾਉਣ ਵਿਰੁਧ ਸਰਕਾਰ ਹੋਈ ਹੋਰ ਸਖ਼ਤ

ਜੀਵਨਜੋਤ ਪ੍ਰੋਜੈਕਟ-2 ਦੇ ਤਹਿਤ ਕਾਰਵਾਈ ਕਰਦੇ ਹੋਏ ਸਿਰਫ਼ ਦੋ ਦਿਨਾਂ ਵਿੱਚ ਸੂਬੇ ਦੀਆਂ 18 ਥਾਵਾਂ 'ਤੇ ਛਾਪੇਮਾਰੀ ਹੋਈ ਅਤੇ 41 ਬੱਚਿਆਂ ਨੂੰ ਸੁਰੱਖਿਅਤ ਕੀਤਾ ਗਿਆ।