13 July 2025 1:37 PM IST
ਇਹ ਸਿਰਫ਼ ਊਰਜਾ ਹੀ ਨਹੀਂ ਦਿੰਦੀ, ਸਗੋਂ ਇਮਿਊਨਿਟੀ ਵਧਾਉਣ, ਦਿਲ ਦੀ ਸਿਹਤ ਸੁਧਾਰਣ ਅਤੇ ਭਾਰ ਘਟਾਉਣ ਵਿੱਚ ਵੀ ਮਦਦਗਾਰ ਹੈ। ਆਮ ਤੌਰ 'ਤੇ ਲੋਕ ਚੁਕੰਦਰ ਕੱਚਾ ਜਾਂ ਉਬਲਿਆ ਹੋਇਆ ਖਾਂਦੇ ਹਨ।