ਦਾਲਾਂ, ਰਾਜਮਾ ਅਤੇ ਛੋਲਿਆਂ ਨੂੰ ਕਿੰਨੀ ਦੇਰ ਭਿਉਂ ਕੇ ਪਕਾਉਣਾ ਚਾਹੀਦੈ ?

ਇਸ ਦਾ ਸਭ ਤੋਂ ਵਧੀਆ ਹੱਲ ਹੈ ਦਾਲਾਂ ਨੂੰ ਪਕਾਉਣ ਤੋਂ ਪਹਿਲਾਂ ਭਿੱਜੋਣਾ। ਅਜਿਹਾ ਕਰਨ ਨਾਲ ਦਾਲਾਂ ਵਿਚਲਾ ਫਾਈਬਰ ਨਰਮ ਹੋ ਜਾਂਦਾ ਹੈ ਅਤੇ ਉਹ ਆਸਾਨੀ ਨਾਲ ਹਜ਼ਮ ਹੋ ਜਾਂਦੀਆਂ ਹਨ।