ਬੀ.ਬੀ.ਸੀ. ਦੇ ਨਵੇਂ ਚੇਅਰਮੈਨ ਹੋਣਗੇ ਸਮੀਰ ਸ਼ਾਹ

ਲੰਡਨ, 7 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਭਾਰਤ ਵਿਚ ਜੰਮੇ ਸਮੀਰ ਸ਼ਾਹ ਨੂੰ ਬੀ.ਬੀ.ਸੀ. ਦਾ ਨਵਾਂ ਚੇਅਰਮੈਨ ਚੁਣਿਆ ਗਿਆ। ਪੱਤਰਕਾਰੀ ਦੇ ਖੇਤਰ ਵਿਚ 40 ਸਾਲ ਤੋਂ ਲੰਮਾ ਤਜਰਬਾ ਹਾਸਲ ਸਮੀਰ ਸ਼ਾਹ ਇਸ ਅਹੁਦੇ ਤੱਕ ਪੁੱਜਣ ਵਾਲੇ ਭਾਰਤੀ ਮੂਲ ਦੇ ਪਹਿਲੇ ਸ਼ਖਸ...