29 July 2025 5:32 PM IST
ਇਲੈਕਸ਼ਨਜ਼ ਕੈਨੇਡਾ ਨੇ 200 ਤੋਂ ਵੱਧ ਉਮੀਦਵਾਰਾਂ ਵਾਲੇ ਹਲਕੇ ਵਿਚ ਵੋਟਰਾਂ ਨੂੰ ਦਰਪੇਸ਼ ਸਮੱਸਿਆ ਦਾ ਹੱਲ ਪੇਸ਼ ਕਰ ਦਿਤਾ ਹੈ।