ਪਾਕਿਸਤਾਨ ਵਿਚ ਤਹਿਖਾਨੇ ਤੋਂ ਅਰਬਾਂ ਦੀ ਕਰੰਸੀ ਬਰਾਮਦ

ਰਾਵਲਪਿੰਡੀ, 19 ਸਤੰਬਰ, ਹ.ਬ. : ਖਰਾਬ ਆਰਥਿਕਤਾ ਅਤੇ ਮਹਿੰਗਾਈ ਨਾਲ ਜੂਝ ਰਹੇ ਪਾਕਿਸਤਾਨ ਦੇ ਦੋ ਸ਼ਹਿਰਾਂ ’ਚ ਅਰਬਾਂ ਰੁਪਏ ਦੀ ਸਥਾਨਕ ਅਤੇ ਵਿਦੇਸ਼ੀ ਕਰੰਸੀ ਬਰਾਮਦ ਹੋਣ ਦੀ ਖਬਰ ਹੈ। ‘ਦ ਡਾਨ’ ਅਖਬਾਰ ਦੀ ਰਿਪੋਰਟ ਮੁਤਾਬਕ ਰਾਵਲਪਿੰਡੀ ਦੇ ਇਕ ਪਲਾਜ਼ਾ...