ਮ੍ਰਿਤਕ ਗਗਨਦੀਪ ਦੀ ਮੌਤ ਸਮੇਂ ਬੈਰੀ ਸ਼ਹਿਰ ‘ਚ ਉਸ ਦੀ ਪਤਨੀ ਕੰਮ ਤੇ ਗਈ ਹੋਈ ਸੀ

ਟਰਾਂਟੋ 13 ਸਤੰਬਰ (ਹਮਦਰਦ ਬਿਊਰੋ):-ਜਿਲ੍ਹਾ ਜਲੰਧਰ ਦੇ ਪਿੰਡ ਨੌਲੀ ਦੇ 6 ਦਿਨ ਪਹਿਲਾਂ ਕੈਨੇਡਾ ਪਹੁੰਚੇ ਗਗਨਦੀਪ ਸਿੰਘ ਉਰਫ ਗੱਗੂ ਦੀ 12 ਸਤੰਬਰ ਨੂੰ ਟਰਾਂਟੋ ਲਾਗਲੇ ਬੈਰੀ ਸ਼ਹਿਰ ਵਿਖੇ ਅਚਾਨਕ ਮੌਤ ਹੋ ਗਈ ਸੀ। ਹਮਦਰਦ ਨੂੰ ਮਿਲੀ ਖਬਰ ਅਨੁਸਾਰ...