ਮਿਲ਼ੋ 3 ਫ਼ੁੱਟ ਦੇ MBBS ਡਾਕਟਰ ਨੂੰ, ਡਾਕਟਰ ਬਣਨ ਲਈ ਲੜਨੀਆਂ ਪਈਆਂ ਕਾਨੂੰਨੀ ਜੰਗਾਂ

ਗੁਜਰਾਤ ਦੇ ਡਾ. ਗਣੇਸ਼ ਬਾਰੀਆ ਬਹੁਤ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਨੇ ਡਾਕਟਰੀ ਦਾ ਅਭਿਆਸ ਕਰਨ ਅਤੇ ਡਾਕਟਰ ਬਣਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਕਈ ਕਾਨੂੰਨੀ ਲੜਾਈਆਂ ਲੜਨੀਆਂ ਪਈਆਂ ਸਨ। ਕਾਨੂੰਨੀ ਔਕੜਾਂ ਨਾਲ ਭਰਿਆ ਉਨ੍ਹਾਂ ਦਾ...