ਮੌਤ ਦੇ ਮੂੰਹੋਂ ਬਚ ਕੇ ਪੰਜਾਬ ਪੁੱਜਾ ਬਲਵਿੰਦਰ ਸਿੰਘ

ਅੰਮ੍ਰਿਤਸਰ, 8 ਸਤੰਬਰ (ਹਿਮਾਂਸ਼ੂ ਸ਼ਰਮਾ) : ਸਾਊਦੀ ਅਰਬ ਦੀ ਜੇਲ੍ਹ ਵਿਚ ਬੰਦ ਬਲਵਿੰਦਰ ਸਿੰਘ ਨੂੰ ਸਿਰ ਕਲਮ ਹੋਣ ਤੋਂ ਬਚ ਗਿਆ ਅਤੇ ਉਹ ਸਹੀ ਸਲਾਮਤ ਆਪਣੇ ਪਿੰਡ ਪਰਤ ਆਇਆ ਏ, ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ...