24 ਸਾਲ ਮਗਰੋਂ ਲੇਬਨਾਨ ਤੋਂ ਪਰਤਿਆ ਗੁਰਤੇਜ ਸਿੰਘ

ਲੇਬਨਾਨ ਗਿਆ ਪੰਜਾਬੀ ਨੌਜਵਾਨ ਮੌਤ ਦੇ ਮੂੰਹ ਵਿਚੋਂ ਨਿਕਲ ਕੇ ਪੰਜਾਬ ਪਰਤ ਆਇਆ। ਲੇਬਨਾਨ ਵਿਚ ਰੋਜ਼ੀ ਰੋਟੀ ਕਮਾਉਣ ਗਏ ਗੁਰਤੇਜ ਸਿੰਘ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਉਹ ਉਥੇ ਕਸੂਤਾ ਫਸ ਜਾਵੇਗਾ ਅਤੇ ਉਸ ਨੂੰ ਵਾਪਸ ਆਉਣ ਲਈ 24 ਸਾਲਾਂ ਦਾ ਇੰਤਜ਼ਾਰ...