ਬਹੁਜਨ ਦ੍ਰਾਵਿਡਾ ਪਾਰਟੀ ਦੇ ਪ੍ਰਧਾਨ ਵਲੋਂ ਹਵਾਰਾ ਦੀ ਕੈਦ ਮਾਮਲੇ 'ਚ CM ਨੂੰ ਅਪੀਲ

ਬਹੁਜਨ ਦ੍ਰਾਵਿਡਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੀਵਨ ਸਿੰਘ ਨੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਨੂੰ ਇਕ ਤੁਰੰਤ ਕਾਰਵਾਈ ਲਈ ਅਪੀਲ ਕੀਤੀ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਕੈਦ ਸਬੰਧੀ ਮਾਮਲੇ ਵਿੱਚ ਸਰਕਾਰ ਦਖਲ...