ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਨਾ ਮੇਲਾਂ ਕੈਨੇਡਾਂ ਦੀ ਧਰਤੀ ਬਰੈਂਪਟਨ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ ।

ਕੈਨੇਡਾਂ ਬਰੈਪਟਨ (ਗਿੱਲ ਉਮਰਾਨੰਗਲ ) ਇਤਿਹਾਸਕ ਗੁਰਦਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਨਾਂ ਮੇਲਾਂ ਅੱਜ ਕੈਨੇਡਾਂ ਸਹਿਰ ਬਰੈਪਟਨ ਗੁਰਦਆਰਾ ਗੁਰੂ ਨਾਨਕ ਸਿੱਖ ਸੈਟਰ ਗਲੀਡਨ ਰੋਡ ਵਿਖੇ ਮਨਾਇਆ ਗਿਆ । ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਉਪੰਰਤ...