Begin typing your search above and press return to search.

ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਨਾ ਮੇਲਾਂ ਕੈਨੇਡਾਂ ਦੀ ਧਰਤੀ ਬਰੈਂਪਟਨ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ ।

ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਨਾ ਮੇਲਾਂ ਕੈਨੇਡਾਂ ਦੀ ਧਰਤੀ ਬਰੈਂਪਟਨ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ ।
X

Sandeep KaurBy : Sandeep Kaur

  |  14 Oct 2024 10:52 PM IST

  • whatsapp
  • Telegram

ਕੈਨੇਡਾਂ ਬਰੈਪਟਨ (ਗਿੱਲ ਉਮਰਾਨੰਗਲ ) ਇਤਿਹਾਸਕ ਗੁਰਦਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਨਾਂ ਮੇਲਾਂ ਅੱਜ ਕੈਨੇਡਾਂ ਸਹਿਰ ਬਰੈਪਟਨ ਗੁਰਦਆਰਾ ਗੁਰੂ ਨਾਨਕ ਸਿੱਖ ਸੈਟਰ ਗਲੀਡਨ ਰੋਡ ਵਿਖੇ ਮਨਾਇਆ ਗਿਆ । ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਉਪੰਰਤ ਢਾਡੀ ਜਥੇ ਵੱਲੋ ਕੀਰਤਨ ਦਰਬਾਰ ਸਜਾਏ ਗਏ । ਦੂਰ ਦੂਰ ਤੋ ਪੈਦਲ ਚੱਲ ਕੇ ਅਈਆ ਸੰਗਤਾਂ ਨਮਸਤਕ ਹੋਈਆ ।ਤੇ ਸ਼ਰਧਾ ਭਾਵਨਾਂ ਨਾਲ ਮਿੱਸੇ ਪ੍ਰਸ਼ਾਦ , ਆਚਾਰ ਆਦਿ ਲੈ ਕੇ ਵੀ ਪੁੱਜੀਆਂ ।ਇਸ ਮੋਕੇ ਅੁੱਤਟ ਲੰਗਰ ਵੀ ਵਰਤਾਇਆਂ ਗਿਆ ।ਇਸ ਮੌਕੇ ਕਥਾ ਵਾਚਕ ਗੁਰਪ੍ਰੀਤ ਸਿੰਘ ਮੁੱਸਾ ਵਾਲੇ , ਕੰਵਲਜੀਤ ਸਿੰਘ ,ਬਿਕਰਮਜੀਤ ਸਿੰਘ , ਤਰਸੇਮ ਸਿੰਘ ,ਅਮਰਜੀਤ ਸਿੰਘ ,ਯਾਦਵਿੰਦਰ ਸਿੰਘ , ਗੁਰਪ੍ਰੀਤ ਸਿੰਘ ਢਿਲੋ , ਮਨਦੀਪ ਸਿੰਘ ।

Next Story
ਤਾਜ਼ਾ ਖਬਰਾਂ
Share it