B-Town ਦੇ ਸਿਤਾਰਿਆਂ 'ਤੇ ਵੀ ਛਾਇਆ Diljit Dosanjh ਦਾ ਜਾਦੂ

ਦਿਲਜੀਤ ਦੋਸਾਂਝ ਦੀ ਆਵਾਜ਼ ਦਾ ਜਾਦੂ ਤਾਂ ਸਾਨੂੰ ਦੇਸ਼ ਤੋਂ ਲੈਕੇ ਵਿਦੇਸ਼ਾਂ ਤੱਕ ਦੇਖਣ ਨੂੰ ਮਿਲ ਹੀ ਗਿਆ ਪਰ ਸਾਡੇ ਬਾਲੀਵੁੱਡ ਦੇ ਸਿਤਾਰੇ ਵੀ ਕੋਈ ਦਿਲਜੀਤ ਦੋਸਾਂਝ ਦੀ ਆੲਜ਼ ਦੇ ਕੋਈ ਘੱਟ ਦਿਵਾਨੇ ਨਹੀਂ ਹੈ। ਪਹਿਲਾਂ ਪਾਕਿਸਤਾਨੀ ਅਦਾਕਾਰਾ, ਫਿਰ...