ਅਜ਼ਰਬੈਜਾਨ ਨੇ 24 ਘੰਟੇ ਵਿਚ ਕਾਰਬਾਖ ’ਤੇ ਕੀਤਾ ਕਬਜ਼ਾ

ਕਾਰਬਾਖ, 22 ਸਤੰਬਰ, ਹ.ਬ. : ਅਜ਼ਰਬੈਜਾਨ ਨੇ 24 ਘੰਟਿਆਂ ਦੀ ਲੜਾਈ ਤੋਂ ਬਾਅਦ ਨਾਗੋਰਨੋ-ਕਰਾਬਾਖ ਖੇਤਰ ’ਤੇ ਮੁੜ ਕਬਜ਼ਾ ਕਰ ਲਿਆ ਹੈ। ਅਜ਼ਰਬੈਜਾਨ ਦੇ ਰਾਸ਼ਟਰਪਤੀ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਵੱਖਵਾਦੀ ਤਾਕਤਾਂ ਦੇ ਆਤਮ ਸਮਰਪਣ ਤੋਂ ਬਾਅਦ ਉਨ੍ਹਾਂ...