5 Oct 2023 5:56 AM IST
ਨਵੀਂ ਦਿੱਲੀ, 5 ਅਕਤੂਬਰ, ਨਿਰਮਲ : ਫੈਮਿਲੀ ਕੋਰਟ ਨੇ ਬੁੱਧਵਾਰ ਨੂੰ ਕ੍ਰਿਕਟਰ ਸ਼ਿਖਰ ਧਵਨ ਦਾ ਉਨ੍ਹਾਂ ਦੀ ਪਤਨੀ ਆਇਸ਼ਾ ਮੁਖਰਜੀ ਨਾਲ ਤਲਾਕ ਮਨਜ਼ੂਰ ਕਰ ਲਿਆ। ਅਦਾਲਤ ਨੇ ਕਿਹਾ ਕਿ ਪਤਨੀ ਨੇ ਉਸ ’ਤੇ ਮਾਨਸਿਕ ਤੌਰ ’ਤੇ ਜ਼ੁਲਮ ਕੀਤਾ ਸੀ। ਪਟਿਆਲਾ ਹਾਊਸ...