ਅਮਰੀਕਾ ਵਿਚ ਆਟੋ ਪਾਰਟਸ ਕਾਮਿਆਂ ਵੱਲੋਂ ਹੜਤਾਲ

ਡੈਟਰਾਇਟ, 16 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਕਾਰਾਂ ਦੇ ਕਲ-ਪੁਰਜ਼ੇ ਤਿਆਰ ਕਰਨ ਵਾਲੀਆਂ ਫੈਕਟਰੀਆਂ ਵਿਚ ਹੜਤਾਲ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦਾ ਅਸਰ ਕੈਨੇਡਾ ’ਤੇ ਵੀ ਪੈ ਸਕਦਾ ਹੈ। ਫੋਰਡ, ਜੀ.ਐਮ. ਅਤੇ ਜੀਪ ਕੰਪਨੀਆਂ ਨਾਲ ਸਬੰਧਤ...