ਆਟੋ ਡਰਾਇਵਰ ਨੇ ਮਾਰੀ ਸੀ ਡੀਐਸਪੀ ਦੇ ਗੋਲੀ

ਜਲੰਧਰ, 4 ਜਨਵਰੀ (ਰਾਜੂ ਗੁਪਤਾ) : ਜਲੰਧਰ ਵਿਖੇ ਹੋਏ ਡੀਐਸਪੀ ਦਲਬੀਰ ਸਿੰਘ ਦੇ ਕਾਤਲ ਨੂੰ ਆਖ਼ਰਕਾਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਡੀਐਸਪੀ ਦਾ ਕਤਲ ਕਰਨ ਵਾਲਾ ਇਕ ਆਟੋ ਡਰਾਇਵਰ ਨਿਕਲਿਆ, ਉਸ ਨੇ ਹੀ ਡੀਐਸਪੀ ਨੂੰ ਗੋਲੀ ਮਾਰੀ ਸੀ। ਇਸ ਦੌਰਾਨ...