ਜਦੋਂ ਇਕ ਪੰਛੀ ਨੇ ਹਰਾਈ ਸੀ ਆਸਟ੍ਰੇਲੀਆ ਦੀ ਫ਼ੌਜ!

ਮੈਲਬੌਰਨ, 7 ਫਰਵਰੀ : ਇਨਸਾਨਾਂ ਵਿਚਾਲੇ ਦੀ ਲੜਾਈ ਤਾਂ ਤੁਸੀਂ ਕਈ ਵਾਰ ਦੇਖੀ ਜਾਂ ਸੁਣੀ ਹੋਵੇਗੀ ਪਰ ਕੀ ਤੁਸੀਂ ਕਦੇ ਪੰਛੀਆਂ ਅਤੇ ਇਨਸਾਨਾਂ ਦੇ ਵਿਚਕਾਰ ਹੋਏ ਖ਼ਤਰਨਾਕ ਯੁੱਧ ਬਾਰੇ ਕਦੇ ਸੁਣਿਆ ਏ? ਜੀ ਹਾਂ,,, ਇਹ ਰੌਚਕ ਘਟਨਾ ਅੱਜ ਤੋਂ ਕਰੀਬ ਇਕ...