ਸ੍ਰੀ ਗੁਰੂ ਰਾਮਦਾਸ ਸਰਾਂ ਵਿੱਚ ਇੱਕ ਵਿਅਕਤੀ ਨੇ ਮਚਾਈ ਦਹਿਸ਼ਤ

ਅੰਮ੍ਰਿਤਸਰ ਦੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸਥਿਤ ਸ੍ਰੀ ਗੁਰੂ ਰਾਮਦਾਸ ਸਰਾਂ ਵਿੱਚ ਇੱਕ ਹਰਿਆਣਾ ਦੇ ਰਹਿਣ ਵਾਲੇ ਜ਼ੁਲਫਾਨ ਨਾਂ ਦੇ ਪ੍ਰਵਾਸੀ ਵੱਲੋਂ ਇੱਕ ਦਮ ਇੰਨੀ ਜਿਆਦਾ ਹਫੜਾ ਦਫੜੀ ਅਤੇ ਦਹਿਸ਼ਤ ਮਚਾ ਦਿੱਤੀ ਕਿ ਜਿਸ ਦੌਰਾਨ ਇਸ...