ਪਾਕਿਸਤਾਨ ਵਿਚ ਰੇਪ ਪੀੜਤ ਹਿੰਦੂ ਮਹਿਲਾ ਨੂੰ ਧਮਕਾਇਆ

ਇਸਲਾਮਾਬਾਦ, 23 ਅਕਤੂਬਰ, ਨਿਰਮਲ : ਪਾਕਿਸਤਾਨ ’ਚ ਹਿੰਦੂ ਪਰਿਵਾਰਾਂ ’ਤੇ ਅੱਤਿਆਚਾਰ ਲਗਾਤਾਰ ਜਾਰੀ ਹਨ। ਜਿੱਥੇ ਹਿੰਦੂ ਪਰਿਵਾਰਾਂ ਦੀਆਂ ਕੁੜੀਆਂ ਨੂੰ ਅਗਵਾ ਕੀਤਾ ਜਾ ਰਿਹਾ ਹੈ ਜਾਂ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਅਤੇ ਬਲਾਤਕਾਰ ਕਰਕੇ ਇਕੱਲਿਆਂ...