ਅਟਾਰੀ ਸਮੇਤ ਤਿੰਨਾਂ ਸਰਹੱਦਾਂ 'ਤੇ ਅੱਜ ਰਿਟਰੀਟ ਸਮਾਰੋਹ ਸ਼ੁਰੂ

ਕਸ਼ਮੀਰ ਦੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਸਖਤ ਫੈਸਲੇ ਲੈਂਦੇ ਹੋਏ ਅਟਾਰੀ ਸਮੇਤ ਤਿੰਨੇ ਸਰਹੱਦੀ ਗੇਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਭਾਰਤ ਪਾਕਿਸਤਾਨ ਵਿਚਕਾਰ ਜੰਗ ਦੌਰਾਨ 6 ਮਈ ਨੂੰ ਇਹਨਾਂ ਸਰਹੱਦਾਂ ਤੇ ਕੀਤੇ ਜਾਣ ਵਾਲ਼ੇ ਸਮਾਰੋਹ ਵੀ...