ਸੁਨੀਤਾ ਵਿਲੀਅਮਸ ਦੀ ਤੀਜੀ ਪੁਲਾੜ ਯਾਤਰਾ ਟਲ਼ੀ

ਵਾਸ਼ਿੰਗਟਨ, 7 ਮਈ, ਨਿਰਮਲ : ਸੁਨੀਤਾ ਵਿਲੀਅਮਜ਼ ਨੇ ਪੁਲਾੜ ਵਿੱਚ ਰਿਕਾਰਡ 322 ਦਿਨ ਬਿਤਾਏ ਹਨ ਅਤੇ ਸਭ ਤੋਂ ਵੱਧ ਘੰਟੇ ਸਪੇਸਵਾਕ ਕਰਨ ਵਾਲੀ ਮਹਿਲਾ ਵਿਗਿਆਨੀ ਹੋਣ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ। ਵਿਲੀਅਮਜ਼ ਪਹਿਲੀ ਵਾਰ 9 ਦਸੰਬਰ 2006 ਨੂੰ ਪੁਲਾੜ...