Assistant Professor Jobs 2024: ਇਸ ਸੂਬੇ 'ਚ ਨਿਕਲੀ ਅਸਿਸਟੈਂਟ ਪ੍ਰੋਫੈਸਰ ਦੀ ਭਰਤੀ, ਜਾਣੋ ਕਦੋਂ ਤੱਕ ਕਰ ਸਕਦੇ ਹੋ ਅਪਲਾਈ

ਨਵੀਂ ਦਿੱਲੀ, 1 ਮਈ, ਪਰਦੀਪ ਸਿੰਘ: ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਚਾਹੁੰਦੇ ਹੋ ਤਾਂ ਤੁਸੀਂ ਹੁਣ ਅਪਲਾਈ ਕਰ ਸਕਦੇ ਹੋ। ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਓਡੀਸਾ ਪਬਲਿਕ ਸਰਵਸ ਕਮਿਸ਼ਨ ਵੱਲੋਂ ਕੱਢੀ ਗਈ ਹੈ। ਓਪੀਐਸਸੀ ਵਿੱਚ ਅਸਿਸਟੈਂਟ ਪ੍ਰੋਫੈਸਰ ਲਈ...