Assistant Professor Jobs 2024: ਇਸ ਸੂਬੇ 'ਚ ਨਿਕਲੀ ਅਸਿਸਟੈਂਟ ਪ੍ਰੋਫੈਸਰ ਦੀ ਭਰਤੀ, ਜਾਣੋ ਕਦੋਂ ਤੱਕ ਕਰ ਸਕਦੇ ਹੋ ਅਪਲਾਈ
ਨਵੀਂ ਦਿੱਲੀ, 1 ਮਈ, ਪਰਦੀਪ ਸਿੰਘ: ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਚਾਹੁੰਦੇ ਹੋ ਤਾਂ ਤੁਸੀਂ ਹੁਣ ਅਪਲਾਈ ਕਰ ਸਕਦੇ ਹੋ। ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਓਡੀਸਾ ਪਬਲਿਕ ਸਰਵਸ ਕਮਿਸ਼ਨ ਵੱਲੋਂ ਕੱਢੀ ਗਈ ਹੈ। ਓਪੀਐਸਸੀ ਵਿੱਚ ਅਸਿਸਟੈਂਟ ਪ੍ਰੋਫੈਸਰ ਲਈ 385 ਪੋਸਟਾਂ ਉੱਤੇ ਐਪਲੀਕੇਸ਼ਨ ਦੀ ਮੰਗ ਕੀਤੀ ਹੈ।ਹੁਣ ਓਡੀਸ਼ਾ ਲੋਕ ਸੇਵਾ ਅਯੋਗ ਦੇ ਇੰਨਾਂ ਪਦਾਂ ਉੱਤੇ ਅਪਲਾਈ ਕਰਨ ਦੀ […]
By : Editor Editor
ਨਵੀਂ ਦਿੱਲੀ, 1 ਮਈ, ਪਰਦੀਪ ਸਿੰਘ: ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਚਾਹੁੰਦੇ ਹੋ ਤਾਂ ਤੁਸੀਂ ਹੁਣ ਅਪਲਾਈ ਕਰ ਸਕਦੇ ਹੋ। ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਓਡੀਸਾ ਪਬਲਿਕ ਸਰਵਸ ਕਮਿਸ਼ਨ ਵੱਲੋਂ ਕੱਢੀ ਗਈ ਹੈ। ਓਪੀਐਸਸੀ ਵਿੱਚ ਅਸਿਸਟੈਂਟ ਪ੍ਰੋਫੈਸਰ ਲਈ 385 ਪੋਸਟਾਂ ਉੱਤੇ ਐਪਲੀਕੇਸ਼ਨ ਦੀ ਮੰਗ ਕੀਤੀ ਹੈ।
ਹੁਣ ਓਡੀਸ਼ਾ ਲੋਕ ਸੇਵਾ ਅਯੋਗ ਦੇ ਇੰਨਾਂ ਪਦਾਂ ਉੱਤੇ ਅਪਲਾਈ ਕਰਨ ਦੀ ਲਾਸਟ ਡੇਟ 15 ਮਈ 2024 ਤੱਕ ਕਰ ਦਿੱਤੀ ਗਈ ਹੈ। ਇਹ ਗਰੁੱਪ ਏ ਦੀਆਂ ਪੋਸਟਾਂ ਹਨ।
ਇਸ ਭਰਤੀ ਲਈ ਸਿਰਫ਼ ਓਹੀ ਉਮੀਦਵਾਰ ਅਪਲਾਈ ਕਰ ਸਕਦੇ ਹਨ ਜਿੰਨਾਂ ਦੇ 55 ਫੀਸਦ ਤੋਂ ਵਧੇਰੇ ਨੰਬਰ ਹਨ ਅਤੇ ਯੂਜੀਸੀ ਪਾਸੀ ਕੀਤੀ ਹੋਈ ਹੈ ਅਤੇ ਜਿਹੜੇ ਵਿਦਿਆਰਥੀਆਂ ਦੀ ਪੀਐਚਡੀ ਹਨ ਉਨ੍ਹਾਂ ਨੂੰ ਵਿਸ਼ੇਸ਼ ਨੰਬਰ ਦਿੱਤੇ ਜਾਣਗੇ। ਨੋਟੀਫਿਕੇਸ਼ਨ ਵਿੱਚ ਇਹ ਵੀ ਲਿਖਿਆ ਗਿਆ ਹੈ ਇੱਥੇ ਦੀ ਲੋਕਲ ਭਾਸ਼ਾ ਦਾ ਵੀ ਗਿਆਨ ਹੋਣਾ ਚਾਹੀਦਾ ਹੈ।
ਅਪਲਾਈ ਕਰਨ ਲਈ ਉਮਰ 21 ਤੋਂ 45 ਸਾਲ ਹੋਣੀ ਚਾਹੀਦੀ ਹੈ। ਰਾਖਵਾਕਰਨ ਅਨੁਸਾਰ ਉਮਰ ਵਿੱਚ ਛੂਟ ਵੀ ਦਿੱਤੀ ਜਾਵੇਗੀ। ਉਮੀਦਵਾਰਾਂ ਦੀ ਸਿਲੈਕਸ਼ਨ ਲਈ ਪੇਪਰ ਦੇ ਆਧਾਰ ਉੱਤੇ ਹੋਵੇਗੀ।ਵਧੇਰੇ ਜਾਣਕਾਰੀ ਲਈ opsc.gov.in ਉਤੇ ਕਲਿੱਕ ਕਰੋ।
ਇਹ ਵੀ ਪੜ੍ਹੋ:-
ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਚਾਹੁੰਦੇ ਹੋ ਤਾਂ ਤੁਸੀਂ ਹੁਣ ਅਪਲਾਈ ਕਰ ਸਕਦੇ ਹੋ। ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਓਡੀਸਾ ਪਬਲਿਕ ਸਰਵਸ ਕਮਿਸ਼ਨ ਵੱਲੋਂ ਕੱਢੀ ਗਈ ਹੈ। ਓਪੀਐਸਸੀ ਵਿੱਚ ਅਸਿਸਟੈਂਟ ਪ੍ਰੋਫੈਸਰ ਲਈ 385 ਪੋਸਟਾਂ ਉੱਤੇ ਐਪਲੀਕੇਸ਼ਨ ਦੀ ਮੰਗ ਕੀਤੀ ਹੈ।
ਹੁਣ ਓਡੀਸ਼ਾ ਲੋਕ ਸੇਵਾ ਅਯੋਗ ਦੇ ਇੰਨਾਂ ਪਦਾਂ ਉੱਤੇ ਅਪਲਾਈ ਕਰਨ ਦੀ ਲਾਸਟ ਡੇਟ 15 ਮਈ 2024 ਤੱਕ ਕਰ ਦਿੱਤੀ ਗਈ ਹੈ। ਇਹ ਗਰੁੱਪ ਏ ਦੀਆਂ ਪੋਸਟਾਂ ਹਨ।