16 March 2024 4:03 AM IST
ਸ਼ੰਭੂ ਬਾਰਡਰ, 16 ਮਾਰਚ, ਨਿਰਮਲ : ਕਿਸਾਨ ਮੋਰਚੇ ਦਾ ਅੱਜ 33ਵਾਂ ਦਿਨ ਹੈ। ਸ਼ੰਭੂ ਬਾਰਡਰ ਤੋਂ ਕਿਸਾਨਾਂ ਵਲੋਂ ਅਸਥੀ ਕਲਸ਼ ਯਾਤਰਾ ਸ਼ੁਰੂ ਕੀਤੀ ਜਾਵੇਗੀ।ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੀ ਅਪੀਲ ’ਤੇ ਚਲ ਰਹੇ ਕਿਸਾਨ...