ਗਠੀਏ ਦੇ ਮਰੀਜ਼ਾਂ ਨੂੰ ਇਨ੍ਹਾਂ ਗਲਤੀਆਂ ਤੋਂ ਬਚਣਾ ਚਾਹੀਦੈ

ਇਸ ਨਾਲ ਜੋੜਾਂ ਵਿੱਚ ਗੰਭੀਰ ਦਰਦ, ਅਕੜਾਅ ਅਤੇ ਸੋਜ ਹੋ ਜਾਂਦੀ ਹੈ, ਜਿਸ ਨਾਲ ਰੋਜ਼ਾਨਾ ਦੇ ਕੰਮ ਜਿਵੇਂ ਕਿ ਤੁਰਨਾ-ਫਿਰਨਾ ਅਤੇ ਬੈਠਣਾ ਵੀ ਮੁਸ਼ਕਲ ਹੋ ਜਾਂਦਾ ਹੈ।