ਪੀਲ ਪੁਲਿਸ ਨੇ ਕੀਤੇ ਹਰਜੀਤ ਢੱਡਾ ਦੇ ਦੋ ਕਾਤਲ ਗ੍ਰਿਫ਼ਤਾਰ

ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ ਵਿਚ 28 ਮਈ ਨੂੰ ਬੀਸੀ ਦੇ ਡੈਲਟਾ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਰਿਲੀਜ਼ ਵਿਚ ਇੱਕ ਸ਼ੱਕੀ ਦਾ ਨਾਮ 21 ਸਾਲਾਂ ਅਮਨ ਅਮਨ ਅਤੇ ਦੂਸਰੇ ਦਾ 21 ਸਾਲਾਂ ਦਿਗਵਿਜੈ ਦਿਗਵਿਜੈ ਦੱਸਿਆ ਗਿਆ...