ਪੰਜਾਬ ਸਰਕਾਰ ਦੇਵੇਗੀ ਸ਼ਹੀਦੀ ਦਾ ਦਰਜਾ: ਭਗਵੰਤ ਮਾਨ

ਚੰਡੀਗੜ੍ਹ, 16 ਅਕਤੂਬਰ (ਪ੍ਰਵੀਨ ਕੁਮਾਰ) : ਪੰਜਾਬ ਦੇ ਮਾਨਸੇ ਜਿਲ੍ਹੇ ਦਾ ਨੋਜਵਾਨ ਜੋ ਫ਼ੌਜ ਵਿਚ ਭਰਤੀ ਹੁੰਦਾ ਹੈ ਇਹ ਸੋਚ ਕੇ ਉਹ ਦੇਸ਼ ਦੀ ਸੇਵਾ ਕਰਨ ਜਾ ਰਿਹਾ ਹੈ। ਉਨ੍ਹਾਂ ਦੇ ਘਰ ਦਿਆ ਨੂੰ ਵੀ ਇਹੀ ਆਸ ਹੁੰਦੀ ਹੈ ਕਿ ਸਾਡਾ ਪੁੱਤ ਫ਼ੌਜ ’ਚ...