ਭਾਰਤ 'ਚ ਕੁਝ ਘਟੀ ਬੇਰੁਜ਼ਗਾਰੀ: ਤਾਜ਼ਾ ਰਿਪੋਰਟ, ਦੇਸ਼ 'ਚ ਪੱਕੀ ਤਨਖ਼ਾਹ ਵਾਲ਼ੀਆਂ ਨੌਕਰੀਆਂ ਵਧੀਆਂ

ਦੇਸ਼ ਵਿਚ 15 ਸਾਲ ਅਤੇ ਉਸ ਤੋਂ ਵੱਧ ਉਮਰ ਵਾਲੇ ਲੋਕਾਂ ਲਈ ਬੇਰੁਜ਼ਗਾਰੀ ਦੀ ਦਰ 2025 ਵਿਚ ਥੋੜ੍ਹੀ ਘਟ ਕੇ 3.1 ਫੀਸਦੀ ਰਹਿ ਗਈ ਹੈ। ਇੱਕ ਸਾਲ ਪਹਿਲਾਂ ਇਹ 3.2 ਫੀਸਦੀ ਸੀ। ਇਹ ਖਬਰ ਅੰਕੜਾ ਅਤੇ ਪ੍ਰੋਗਰਾਮ ਸੰਚਾਲਨ ਮੰਤਰਾਲੇ ਵੱਲੋਂ ਸ਼ੁੱਕਰਵਾਰ...