ਪੰਜਾਬ ਦੀ ਨਵੀਂ ਸਨਅਤੀ ਨੀਤੀ ਦਾ ਐਲਾਨ, ਸੂਬੇ 'ਚ ਹੋਵੇਗਾ 1.55 ਲੱਖ ਕਰੋੜ ਦਾ ਨਿਵੇਸ਼

ਪੰਜਾਬ ਸਰਕਾਰ ਵੱਲੋਂ ਅੱਜ ਸਨਿੱਚਰਵਾਰ ਨੂੰ ਲੁਧਿਆਣਾ 'ਚ "ਪੰਜਾਬ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2026" ਐਲਾਨ ਦਿੱਤੀ ਗਈ। ਇਹ ਨੀਤੀ ਪੰਜਾਬ ਨੂੰ ਬੁਨਿਆਦੀ ਚੀਜ਼ਾਂ ਦੇ ਉਤਪਾਦਨ ਤੋਂ ਅਗਾਂਹ ਵਧਾਉਂਦਿਆਂ ਨਵੀਂ ਪੀੜ੍ਹੀ ਦੀ ਤਕਨੀਕੀ ਉਦਯੋਗਾਂ ਵੱਲ...