ਕੀ ਪਤਨੀਆਂ ਰੱਖ ਸਕਣਗੀਆਂ ਲੀਡਰ ਪਤੀਆਂ ਦੀ ਲਾਜ?

ਚੰਡੀਗੜ੍ਹ, 12 ਮਈ (ਸ਼ਾਹ) : ਇਸ ਵਾਰ ਪੰਜਾਬ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜੋ ਮਾਹੌਲ ਦੇਖਣ ਨੂੰ ਮਿਲ ਰਿਹਾ ਏ, ਉਹ ਪਹਿਲਾਂ ਕਦੇ ਨਹੀਂ ਦਿਸਿਆ ਕਿਉਂਕਿ ਇਸ ਵਾਰ ਦੋ ਜਾਂ ਤਿੰਨ ਨਹੀਂ ਬਲਕਿ ਛੇ-ਛੇ ਪਾਰਟੀਆਂ ਚੋਣ ਮੈਦਾਨ ਵਿਚ ਨਿੱਤਰੀਆਂ ਹੋਈਆਂ...