15 March 2024 6:46 AM IST
ਮੁੰਬਈ, 15 ਮਾਰਚ, ਨਿਰਮਲ : ਬਾਲੀਵੁਡ ਸੁਪਰਸਟਾਰ ਅਮਿਤਾਭ ਬੱਚਨ ਦੀ ਐਂਜੀਓਪਲਾਸਟੀ ਹੋਈ ਹੈ। 81 ਸਾਲ ਦੇ ਬਿਗ ਬੀ ਨੂੰ ਸਵੇਰੇ 6 ਵਜੇ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ।...