ਕੀ ਭਾਰਤ 'ਚ ਬੱਚਿਆਂ ਦੇ ਸੋਸ਼ਲ ਮੀਡੀਆ ਵਰਤਣ 'ਤੇ ਲੱਗੇਗੀ ਪਾਬੰਦੀ? ਕਈ ਦੇਸ਼ ਲਾ ਰਹੇ ਹਨ ਅਜਿਹੀਆਂ ਪਾਬੰਦੀਆਂ

ਅਸੀਂ ਹੁਣ ਡਿਜੀਟਲ ਜੁੱਗ 'ਚ ਵਿਚਰ ਰਹੇ ਹਾਂ। ਸੋਸ਼ਲ ਮੀਡੀਆ ਨੇ ਜਿੱਥੇ ਵਿਸ਼ਵ ਨੂੰ ਨੇੜੇ ਲਿਆਂਦਾ ਹੈ, ਉੱਥੇ ਬੱਚਿਆਂ ਅਤੇ ਨਾਬਾਲਗ਼ਾਂ ਲਈ ਵੀ ਕਈ ਚੁਣੌਤੀਆਂ ਪੈਦਾ ਕੀਤੀਆਂ ਹਨ। ਸਾਈਬਰ ਧੱਕੇਸ਼ਾਹੀ, ਮਾਨਸਿਕ ਸਿਹਤ ਦੀਆਂ ਸਮੱਸਿਆਵਾਂ, ਡਾਟਾ ਪ੍ਰਾਈਵੇਸੀ...