9 April 2025 4:07 PM IST
ਅੰਮ੍ਰਿਤਸਰ ਬਟਾਲਾ ਰੋਡ ਮੁਸਤਫਾ ਬਾਅਦ ਇਲਾਕੇ ਵਿੱਚ ਬਣੇ ਬਿਜਲੀ ਘਰ ਦੇ ਪਾਵਰ ਹਾਊਸ ਚ ਅੱਜ ਸਵੇਰੇ ਤੜਕਸਾਰ ਉਸ ਸਮੇਂ ਹਫੜਾ ਦਫੜੀ ਮੱਚ ਗਈ, ਜਦੋਂ ਅਚਾਨਕ ਪਾਵਰ ਹਾਊਸ ਦੇ ਗਦਾਮ ਦੇ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦੇ ਨਾਲ ਪਾਵਰ ਹਾਊਸ ਦੇ ਗੁਦਾਮ ਚ...