ਕੈਨੇਡਾ ’ਚ ਪੰਜਾਬੀ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ

ਵੈਨਕੂਵਰ, 22 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਵਿਚ ਗੈਂਗਵਾਰ ਮੁੜ ਤੇਜ਼ ਹੁੰਦੀ ਮਹਿਸੂਸ ਹੋ ਰਹੀ ਹੈ। ਜੀ ਹਾਂ, ਐਬਟਸਫੋਰਡ, ਮੇਪਲ ਰਿੱਜ ਤੇ ਸਰੀ ਵਿਖੇ ਗੋਲੀਬਾਰੀ ਦੀਆਂ ਵਾਰਦਾਤਾਂ ਦੌਰਾਨ 25 ਸਾਲ ਦੇ ਅੰਮ੍ਰਿਤਪਾਲ ਸਰਾਂ ਦੀ ਮੌਤ ਹੋ ਗਈ ਜਦਕਿ...