ਭਾਰਤੀ ਵਿਦਿਆਰਥਣ ਦੀ ਮੌਤ ’ਤੇ ਹੱਸਣ ਵਾਲੇ ਅਮਰੀਕੀ ਪੁਲਿਸ ਮੁਲਾਜ਼ਮ ਦੀ ਖ਼ੈਰ ਨਹੀਂ

ਨਿਊਯਾਰਕ, 14 ਸਤੰਬਰ (ਬਿੱਟੂ) : 23 ਸਾਲ ਦੀ ਭਾਰਤੀ ਵਿਦਿਆਰਥਣ ਨੂੰ ਪੁਲਿਸ ਦੀ ਗੱਡੀ ਨਾਲ ਟੱਕਰ ਮਾਰਨ ਤੇ ਫਿਰ ਉਸ ਦੀ ਮੌਤ ’ਤੇ ਹੱਸਣ ਵਾਲੇ ਅਮਰੀਕੀ ਪੁਲਿਸ ਦੇ ਮੁਲਾਜ਼ਮਾਂ ਦੀ ਹੁਣ ਖ਼ੈਰ ਨਹੀਂ। ਕਿਉਂਕਿ ਭਾਰਤ ਦੀ ਮੰਗ ’ਤੇ ਅਮਰੀਕਾ ਸਰਕਾਰ ਇਸ...