14 Aug 2023 3:13 AM IST
ਵਾਸ਼ਿੰਗਟਨ : ਅਮਰੀਕਾ ਵਿੱਚ 10 ਅਗਸਤ ਨੂੰ ਜਹਾਜ਼ ਕਰੈਸ਼ ਹੋ ਗਿਆ ਸੀ ਤੇ ਵਾਲ-ਵਾਲ ਸਾਰਿਆਂ ਦੀ ਜਾਨ ਬਚੀ ਸੀ। ਦਰਅਸਲ ਅਮਰੀਕਨ ਈਗਲ ਫਲਾਈਟ 5916, 3 ਮਿੰਟ 'ਚ ਅਚਾਨਕ 15 ਹਜ਼ਾਰ ਫੁੱਟ ਹੇਠਾਂ ਆ ਗਈ। ਇਸ ਨਾਲ ਯਾਤਰੀ ਡਰ ਗਏ। ਤੇਜ਼ ਗੰਧ, ਧਮਾਕਾ...