ਪਰਵਾਸੀ ਭਾਰਤੀ ਦੇ ਘਰੋਂ ਚੋਰਾਂ ਨੇ ਗਹਿਣੇ ਤੇ ਅਮਰੀਕਨ ਡਾਲਰ ਉਡਾਏ

ਜਲੰਧਰ ਕੈਂਟ, 23 ਦਸੰਬਰ, ਨਿਰਮਲ : ਬੀਤੀ ਰਾਤ ਪਰਵਾਸੀ ਭਾਰਤੀ ਦੇ ਘਰ ਚੋਰੀ ਹੋ ਗਈ। ਥਾਣਾ ਰਾਮਾ ਮੰਡੀ, ਚੌਂਕੀ ਦਕੋਹਾ ਅਧੀਨ ਆਉਂਦੇ ਪਿੰਡ ਸਲੇਮਪੁਰ ਮਸੰਦਾਂ ਵਿਖੇ ਬੀਤੀ ਦੇਰ ਰਾਤ ਐਨ.ਆਰ.ਆਈ ਬਜ਼ੁਰਗ ਜੋੜੇ ਦੇ ਘਰ ’ਚ ਦਾਖ਼ਲ ਹੋਏ ਚੋਰ ਲੱਖਾਂ ਰੁਪਏ...