ਫਲਾਈਟ ’ਚ ਹੰਗਾਮਾ ਕਰਨ ਵਾਲੇ ਗੁਜਰਾਤੀ ਨੂੰ ਜੇਲ੍ਹ ਭੇਜਿਆ

ਫਿਲਾਡੇਲਫੀਆ : ਅਮਰੀਕੀ ਪੁਲਿਸ ਵੱਲੋਂ ਫਲੋਰੀਡਾ ਦੇ ਟੈਂਪਾ ਤੋਂ ਪੈਨਸਿਲਵੇਨੀਆ ਦੇ ਫਿਲਾਡੇਲਫੀਆ ਜਾ ਰਹੀ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ’ਚ ਨਸ਼ੇ ਵਿਚ ਟੱਲੀ ਹੋ ਕੇ ਹੰਗਾਮਾ ਕਰਨ ਵਾਲੇ ਗੁਜਰਾਤੀ ਮੂਲ ਦੇ ਭਾਰਤੀ ਨੌਜਵਾਨ ਨੂੰ ਜੇਲ੍ਹ ਭੇਜ ਦਿੱਤਾ ਗਿਆ...