America Ban IDF: ਅਮਰੀਕਾ ਨੇ ਇਜ਼ਰਾਇਲੀ ਫੌਜੀਆਂ 'ਤੇ ਲਾਈ ਪਾਬੰਦੀ, ਭੜਕੇ ਬੇਂਜਾਮਿਨ ਨੇਤਨਯਾਹੂ

ਅਮਰੀਕਾ (21 ਅਪ੍ਰੈਲ), ਰਜਨੀਸ਼ ਕੌਰ : America Ban Idf: ਅਮਰੀਕਾ ਨੇ ਇਜ਼ਰਾਈਲ ਡਿਫੈਂਸ ਫੋਰਸ (IDF) ਦੀ ਨੇਜ਼ਾਹ ਯਹੂਦਾ ਬਟਾਲੀਅਨ 'ਤੇ ਪਾਬੰਦੀ ਲਾ ਦਿੱਤੀ ਹੈ। ਮੀਡੀਆ 'ਚ ਇਹ ਖਬਰ ਆਉਂਦੇ ਹੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ...