7 April 2026 1:56 PM IST
ਪੰਜਾਬ ਵਿਧਾਨ ਸਭਾ ਵਿਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ (SACRILEGE) ਕਰਨ ਵਾਲਿਆਂ ਨੂੰ ਸਖ਼ਤ ਸਜ਼ਾ (EXEMPLRY SENTENCE) ਦੇਣ ਲਈ ਤੀਜੀ ਵਾਰ ਇੱਕ ਨਵਾਂ ਬਿਲ ਲਿਆਂਦਾ ਜਾਵੇਗਾ। ਇਸ ਵਾਰ ਵੀ ਬਿਲ ਸਭ ਧਿਰਾਂ ਦੀ ਸਹਿਮਤੀ ਨਾਲ ਪਾਸ ਹੋਣ ਦੀ ਉਮੀਦ...