ਫ਼ਿਲਮ ‘ਜਵਾਨ’ ਦੀ ਇਸ ਅਦਾਕਾਰਾ ਨੇ ਮਸਾਂ ਬਚਾਈ ਜਾਨ

ਸ਼ਾਹਰੁਖ ਦੀ ਹੀਰੋਇਨ ਨਾਲ ਥਾਈਲੈਂਡ ’ਚ ਵਾਪਰਿਆ ਵੱਡਾ ਹਾਦਸਾ ਮੁੰਬਈ : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਦੀ ਹਾਲ ਹੀ ’ਚ ਫ਼ਿਲਮ ‘ਜਵਾਨ’ ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਵਲੋਂ ਰੱਜਵਾਂ ਪਿਆਰ ਮਿਲਿਆ। ਇਸ ਫ਼ਿਲਮ ’ਚ ਅਭਿਨੇਤਰੀਆਂ ਦੀ ਲੰਬੀ ਲਾਈਨ...